ਲੇਖਕਾਂ ਬਾਰੇ

ਵੇਰਵਾ ਪੰਜਾਬੀ ਭਾਸ਼ਾ ਪ੍ਰੋਜੇਕਟ ਲੀਡਰ ਡਾ. ਐਨ. ਪੀ. ਸਿੰਘ

ਡਾ. ਸਂਜਯ ਪੰਡਿਆ ਡੀ., ਡੀ. ਐਨ. ਬੀ (ਨੋਫ੍ਰੋਲਾਜੀ) ਨੋਫ੍ਰੋਲਾਜਿਸਟ

ਦੀ ਜਾਣਕਾਰੀ ਅਤੇ ਇਸਦੀ ਰੋਕਥਾਮ ਦੀ ਚੇਤੰਨਤਾ ਲਿਆਉਣੀ ਹੈ। ਡਾ. ਪੰਡਿਆ ਨੇ ਆਪਣੀ ਸਮ੍ਰਪਿਤ ਨੇਫ੍ਰੋਲਾਜਿਸਟਾਂ ਦੀ ਟੀਮ ਨਾਲ ਮਿਲਕੇ ਬੁਨਿਆਦੀ ਐਜ਼ੁਕੇਸਨ ਗਾਇਡ ਕਿਡਨੀ ਦੇ ਮਰੀਜ਼ਾ ਲਈ ਬਹੁਤ ਸਾਰੀਆ ਵੱਖ-ਵੱਖ ਭਾਸਾਵਾਂ ਵਿਚ ਤਿਆਰ ਕੀਤੀ ਹੈ। ਡਾ. ਪੰਡਿਆ ਨੇ ਅਗਰੇਜ਼ੀ, ਰਿੰਦੀ, ਅਤੇ ਗੁਜਕਾਤੀ ਭਾਸ਼ਾ ਵਿਚ ਇਹ ਗਾਇਡ ਤਿਆਰ ਕੀਤੀ ਹੈ। ਦੁਨਿਆਂ ਦੇ ਵੱਖ-ਵੱਖ ਭਾਸ਼ਾਵਾ ਵਿਚ ਕਿਡਨੀ ਗਾਇਡਸ ਵੈਬਸਾਇਟ ਦੁਆਰਾ ਵੀ ਜ਼ਾਰੀ ਕੀਤੀਆਂ ਹਨ। www.KidneyEducation.com ਤੇ ਸਾਨੂੰ ਇਹ ਸਾਰੀ ਗਾਇਡਸ ਮੁਫਤ ਮਿਲਦੀਆਂ ਹਨ। ਪਿਛਲੇ ਤਿੰਨਾ ਸਾਲਾਂ ਵਿਚ 80 ਲੱਖ ਵਾਰੀ ਇਹ ਵੈਬਸਾਇਟ ਦੇਖੀ ਜਾ ਚੁੱਕੀ ਹੈ।

ਡਾ. ਪੰਡਿਆ ਕਿਡਨੀ ਰੋਗ ਗਿਆਨ ਅਤੇ ਜਾਗਰੁਕਤਾ ਲਈ ਸ੍ਰਕਿਅ ਰੋ ਕੇ ਕੰਮ ਕਰ ਰਹੇ ਹਨ। “ਕਿਡਨੀ ਐਜੂਕੇਸ਼ਨ ਫਾਉਂਡੇਸ਼ਨ” ਦਾ ਲੱਖਸ਼ ਵਧ ਤੋਂ ਵਧ ਲੋਕਾਂ ਵਿਚ ਕਿਡਨੀ ਰੋਗਾਂ

wikipedia
Indian Society of Nephrology
nkf
kidneyindia
magyar nephrological tarsasag