ਸਾਡੇ ਬਾਰੇ

ਕਿਡਨੀ ਏਜੁਕੇਸ਼ਨ ਫਾਉਂਡੇਸ਼ਨ ਇੱਕ ਸਿੱਹਤ ਸੰਗਠਨ ਹੈ ਜਿਸਨੂੰ ਭਾਰਤੀ ਨੇਫ੍ਰੋਲਾਜਿਸਟ ਡਾ. ਸਂਜਯ ਪੰਡਿਆ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਸਦਾ ਉੱਦੇਸ਼ ਬਹੁ-ਗਿਨਤੀ ਵਿਚ ਲੋਕਾਂ ਨੂੰ ਸਰੀਰਕ ਪੱਖੀ ਸਮੱਸਿਆਵਾਂ ਦੀਆਂ ਸਾਰੀਆ ਸੀਮਾਵਾਂ ਦੇ ਨਾਲ ਨਾਲ ਕਿਡਨੀ ਦੀ

ਸਰੀਰਕ ਪੱਖੀ ਸਮੱਸਿਆਵਾਂ ਦੀਆਂ ਸਾਰੀਆ ਸੀਮਾਵਾਂ ਦੇ ਨਾਲ ਨਾਲ ਕਿਡਨੀ ਦੀ ਤੰਦਰੁਸਤੀ ਲਈ ਕਿਵੇਂ ਸਾਵਧਾਨ ਰਹਿਣਾ ਹੈ। ਇਹ ਅੱਜਕਲ ਕਿਡਨੀ ਦੀ ਸੁੱਰਖਿਆ ਤੇ ਰੋਕਥਾਸ ਦੀ ਪੂਰੀ ਜਾਣਕਾਰੀ ਤੇ ਗਿਆਨ ਨੂੰ ਹਰ ਪਾਸੇ ਪਹੂੰਚਾਣ ਲਈ ਵੱਖ-ਵੱਖ ਭਾਸ਼ਾਵਾਂ ਵਿਚ ਪੁਸਤਕ ਰੂਪੀ ਤਿਆਰੀ ਅਤੇ ਵੈਬਸਾਇਟ ਦੁਆਰਾ ਤਿਆਰੀ ਵਿਚ ਵਿਅਸਤ ਹਨ।

ਇਹ ਵੈਬਸਾਇਟਸ ਸਮਾਜ ਵਿਚ ਵਧ ਰਹੀਆਂ ਕਿਡਨੀ ਦੀਆਂ ਬਮਾਰੀਆਂ ਬਾਰੇ ਜਾਗਰੂਕਤਾ ਲਿਆਉਣ ਲਈ ਹੈ ਅਤੇ ਕਿਡਨੀ ਦੇ ਮਰੀਜ਼ਾ ਅਤੇ ਪਰਿਵਾਰਕ ਮੈਂਬਰਾ ਦੀ ਸੁਵਿਧਾ ਲਈ ਹਨ। ਇਹਨਾਂ ਵੈਬਸਾਇਟਸ ਦੁਆਰਾ ਭਰਭੂਰ ਦਾਣਕਾਰੀ ਮੁਫ਼ਤ ਤੇ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ ਅਤੇ ਲੋੜ ਅਨੁਸਾਰ ਪ੍ਰਿੰਟਆਉਟ ਵੀ ਲੈ ਸਕਦੇ ਹਾਂ ਜੋ ਵੱਖ ਵੱਖ ਭਾਸ਼ਾ ਵਿਚ ਉਪਲਬੱਧ ਹਨ। ਇਸਤਰਾਂ ਹਰ ਪਾਠਕ ਆਪਣੀ ਵੈਬਸਾਇਟ ਦੁਆਰਾ ਆਪਣੀ ਬਿਮਾਰੀ ਤੇ ਆਪਣੇ ਹਿੱਤ ਲਈ ਲਾਭ ਉਠਾ ਸਕਦਾ ਹੈ।

ਕਿਡਨੀ ਏਜੁਕੇਸ਼ਨ ਫਾਉਂਡੇਸ਼ਨ ਟੀਮ ਵਿਚ ਨੇਫ੍ਰੋਲਾਜਿਸਟ ਅਤੇ ਉਹ ਲੋਕ ਸ਼ਾਮਲ ਹਨ ਜੋ ਅਜਿਹੇ ਮਰੀਜ਼ਾ ਦੀ ਸੇਵਾ ਕਰਨਾ ਚਾਹੁੰਦੇ ਹਨ।

ਕਿਡਨੀ ਏਜੁਕੇਸ਼ਨ ਫਾਉਂਡੇਸ਼ਨ ਟੀਮ

ਪੰਜਾਬੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਐਨ. ਪੀ. ਸਿੰਘ
ਦਿੱਲੀ, ਭਾਰਤ ਨੂੰ
ਦੇ ਮੁੱਖ ਸਲਾਹਕਾਰ
ਡਾ. ਸਂਜਯ ਪੰਡਿਆ
ਰਾਜਕੋਟ, ਭਾਰਤ ਨੂੰ
ਅੰਤਰਰਾਸ਼ਟਰੀ ਸੰਪਰਕ ਅਫਸਰ
Dr. Tushar Vachharajani
Winston-Salem, NC USA
ਅੰਗਰੇਜ਼ੀ ਭਾਸ਼ਾ ਪ੍ਰੋਜੇਕਟ ਲੀਡਰ
Dr. Edgar V. Lerma
Chicago
ਡਾ. ਸਂਜਯ ਪੰਡਿਆ
ਰਾਜਕੋਟ, ਭਾਰਤ
ਅਰਬੀ ਭਾਸ਼ਾ ਪ੍ਰੋਜੇਕਟ ਲੀਡਰ
Dr. Dawlat Hassan Sany
ਕਾਇਰੋ, ਮਿਸਰ
Assamese Language Project Leader
Dr. Pranamita Kalita
Guwahati, India
Dr. Ramen Kumar Bashiya
Guwahati, India
ਬੰਗਲਾ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਦਿਲੀਪ ਪਹਾੜੀ
ਕੋਲਕਾਤਾ, ਭਾਰਤ ਨੂੰ
ਸ਼੍ਰੀਮਤੀ ਪੰਪਾ ਦੱਤਾ
ਅਹਿਮਦਾਬਾਦ, ਭਾਰਤ ਨੂੰ
ਚੀਨੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਹੋ ਚੰਗ ਪਿੰਗ
ਹਾਂਗ ਕਾਂਗ
French Language Project Leader
Dr. Abdou NIANG
Dakar, Senegal
Dr Samira Elfajri NIANG
Dakar, Senegal
German Language Project Leader
Prof. Dr. Hans - Joachim Anders
Munich, Germany
Priv. Dr. Seema Baid Agrawal
Berlin, Germany
ਗੁਜਰਾਤੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਸਂਜਯ ਪੰਡਿਆ
ਰਾਜਕੋਟ, ਭਾਰਤ ਨੂੰ
ਹਿੰਦੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਸਂਜਯ ਪੰਡਿਆ
ਰਾਜਕੋਟ, ਭਾਰਤ ਨੂੰ
ਡਾ. ਸ਼ੁਭਾ ਦੁਬੇਯ
ਰਾਇਪੁਰ, ਭਾਰਤ ਨੂੰ
ਇਤਾਲਵੀ ਭਾਸ਼ਾ ਪ੍ਰੋਜੇਕਟ ਲੀਡਰ
Dr. Giuseppe Remuzzi
Bergamo, Italy
Dr. Daniela Melacini
Bergamo, Italy
ਜਪਾਨੀ ਭਾਸ਼ਾ ਪ੍ਰੋਜੇਕਟ ਲੀਡਰ
Dr. Takashi Yokoo
ਜਪਾਨ ਟੋਕੀਓ,
ਕਨੰੜ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਮਾਲੀਕਾਰਜੁਨ ਖਾਂਪੇਟ
ਬੇਲਗਾਮ, ਭਾਰਤ ਨੂੰ
ਕੁੱਟਚੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਸਂਜਯ ਪੰਡਿਆ
ਰਾਜਕੋਟ, ਭਾਰਤ ਨੂੰ
ਡਾ. ਜਿਤੇਂਦਰਾ ਭਾਨੂਸ਼ਾਲੀ
ਬੁੱਜ, ਭਾਰਤ ਨੂੰ
ਡਾ. ਜੈਅੰਤੀ ਪਿੰਡੋਰੀਆ
ਬੁੱਜ, ਭਾਰਤ ਨੂੰ
ਮਲਿਆਲਮ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਜੈਅੰਤ ਮੇਥਿਯੁਸ
ਤ੍ਰਿੱਸ਼ੂਰੇ, ਭਾਰਤ ਨੂੰ
Manipuri Language Project Leader
Dr. Sanjeev Gulati
New Delhi, India
ਮਰਾਠੀ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਜਿਉਤਸੰਨਾ ਜ਼ੋਪ
ਮੁੰਬਈ, ਭਾਰਤ ਨੂੰ
Nepali Language Project Leader
Dr. Sanjib Kumar Sharma
Kathmandu, Nepal
Oriya Language Project Leader
Dr. R N Sahoo
Cuttack, India
Persian Language Project Leader
Dr. Hamid Mohammad Jafari
Sari, Iran
ਪੁਰਤਗਾਲੀ ਭਾਸ਼ਾ ਪ੍ਰੋਜੇਕਟ ਲੀਡਰ
Dr. Edison Souza
ਰਿਓ, ਬ੍ਰਾਜ਼ੀਲ
Dr. Gianna Mastroianni Kirsztajn
ਸਾਓ ਪੌਲੋ, ਬ੍ਰਾਜ਼ੀਲ
Russian Language Project Leader
Dr. Valeriy Shilo
Moscow, Russia
Dr. Ivan Drachev
Moscow, Russia
ਸਿੰਧੀ ਭਾਸ਼ਾ ਪ੍ਰੋਜੇਕਟ ਲੀਡਰ
Dr. Ashok Kirpalani
ਮੁੰਬਈ, ਭਾਰਤ
ਵਿਅਤਨਾਮੀ ਭਾਸ਼ਾ ਪ੍ਰੋਜੈਕਟ ਲੀਡਰ
Dr. Surjit Somiah
ਕੋਲੰਬੋ, ਸ਼੍ਰੀ ਲੰਕਾ
ਸ੍ਪੈਨਿਸ਼ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਗ੍ਵਲੈਰ੍ਮੋ ਗਾਰਸੀਆ- ਗਾਰਸੀਆ
ਗੋਡਾਲਜ਼ਾਰਾ, ਮੈਕਸਿਕੋ
Dr. Jonathan Chávez-Iñiguez
Guadalajara, Mexico
ਸਵਾਹਿਲੀ ਭਾਸ਼ਾ ਪ੍ਰੋਜੇਕਟ ਲੀਡਰ
Dr. Gabriel L. Upunda
ਦਰ ਏਸ ਸਲਾਮ, ਤਨਜ਼ਾਨੀਆ
Dr. Bashir Admani
ਦਰ ਏਸ ਸਲਾਮ, ਤਨਜ਼ਾਨੀਆ
ਤਾਮਿਲ ਭਾਸ਼ਾ ਪ੍ਰੋਜੇਕਟ ਲੀਡਰ
ਡਾ ਸੰਪਤ ਕੁਮਾਰ
ਤਾਮਿਲਨਾਡੂ, ਭਾਰਤ
ਐਮ ਸ਼੍ਰੀਨਿਵਾਸਨ
ਚੇਨਈ, ਭਾਰਤ ਨੂੰ
ਤੇਲਗੂ ਭਾਸ਼ਾ ਪ੍ਰੋਜੇਕਟ ਲੀਡਰ
ਡਾ. ਕ੍ਰਿਸ਼ਨਨ ਸ਼੍ਰੀਨਿਵਾਸਨ
ਹੈਦਰਾਬਾਦ, ਭਾਰਤ ਨੂੰ
Thai Language Project Leader
Dr. Kriang Tungsanga
Bangkok, Thailand
ਉਰਦੂ ਭਾਸ਼ਾ ਪ੍ਰੋਜੇਕਟ ਲੀਡਰ
ਡਾ ਇਮਤਿਆਜ਼ ਵਾਨੀ
ਸ੍ਰੀਨਗਰ, ਭਾਰਤ ਨੂੰ

Other Team Members

ਵੈੱਬਸਾਈਟ
Vision Informatics
ਕਿਤਾਬ ਸੈਟਿੰਗ
Jagruti Ganatra
ਡਿਜ਼ਾਈਨ
Apurva Graphics