ਕਿਡਨੀ ਏਜੁਕੇਸ਼ਨ ਫਾਉਂਡੇਸ਼ਨ ਇੱਕ ਸਿੱਹਤ ਸੰਗਠਨ ਹੈ ਜਿਸਨੂੰ ਭਾਰਤੀ ਨੇਫ੍ਰੋਲਾਜਿਸਟ ਡਾ. ਸਂਜਯ ਪੰਡਿਆ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਸਦਾ ਉੱਦੇਸ਼ ਬਹੁ-ਗਿਨਤੀ ਵਿਚ ਲੋਕਾਂ ਨੂੰ ਸਰੀਰਕ ਪੱਖੀ ਸਮੱਸਿਆਵਾਂ ਦੀਆਂ ਸਾਰੀਆ ਸੀਮਾਵਾਂ ਦੇ ਨਾਲ ਨਾਲ ਕਿਡਨੀ ਦੀ
ਸਰੀਰਕ ਪੱਖੀ ਸਮੱਸਿਆਵਾਂ ਦੀਆਂ ਸਾਰੀਆ ਸੀਮਾਵਾਂ ਦੇ ਨਾਲ ਨਾਲ ਕਿਡਨੀ ਦੀ ਤੰਦਰੁਸਤੀ ਲਈ ਕਿਵੇਂ ਸਾਵਧਾਨ ਰਹਿਣਾ ਹੈ। ਇਹ ਅੱਜਕਲ ਕਿਡਨੀ ਦੀ ਸੁੱਰਖਿਆ ਤੇ ਰੋਕਥਾਸ ਦੀ ਪੂਰੀ ਜਾਣਕਾਰੀ ਤੇ ਗਿਆਨ ਨੂੰ ਹਰ ਪਾਸੇ ਪਹੂੰਚਾਣ ਲਈ ਵੱਖ-ਵੱਖ ਭਾਸ਼ਾਵਾਂ ਵਿਚ ਪੁਸਤਕ ਰੂਪੀ ਤਿਆਰੀ ਅਤੇ ਵੈਬਸਾਇਟ ਦੁਆਰਾ ਤਿਆਰੀ ਵਿਚ ਵਿਅਸਤ ਹਨ।
ਇਹ ਵੈਬਸਾਇਟਸ ਸਮਾਜ ਵਿਚ ਵਧ ਰਹੀਆਂ ਕਿਡਨੀ ਦੀਆਂ ਬਮਾਰੀਆਂ ਬਾਰੇ ਜਾਗਰੂਕਤਾ ਲਿਆਉਣ ਲਈ ਹੈ ਅਤੇ ਕਿਡਨੀ ਦੇ ਮਰੀਜ਼ਾ ਅਤੇ ਪਰਿਵਾਰਕ ਮੈਂਬਰਾ ਦੀ ਸੁਵਿਧਾ ਲਈ ਹਨ। ਇਹਨਾਂ ਵੈਬਸਾਇਟਸ ਦੁਆਰਾ ਭਰਭੂਰ ਦਾਣਕਾਰੀ ਮੁਫ਼ਤ ਤੇ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ ਅਤੇ ਲੋੜ ਅਨੁਸਾਰ ਪ੍ਰਿੰਟਆਉਟ ਵੀ ਲੈ ਸਕਦੇ ਹਾਂ ਜੋ ਵੱਖ ਵੱਖ ਭਾਸ਼ਾ ਵਿਚ ਉਪਲਬੱਧ ਹਨ। ਇਸਤਰਾਂ ਹਰ ਪਾਠਕ ਆਪਣੀ ਵੈਬਸਾਇਟ ਦੁਆਰਾ ਆਪਣੀ ਬਿਮਾਰੀ ਤੇ ਆਪਣੇ ਹਿੱਤ ਲਈ ਲਾਭ ਉਠਾ ਸਕਦਾ ਹੈ।
ਕਿਡਨੀ ਏਜੁਕੇਸ਼ਨ ਫਾਉਂਡੇਸ਼ਨ ਟੀਮ ਵਿਚ ਨੇਫ੍ਰੋਲਾਜਿਸਟ ਅਤੇ ਉਹ ਲੋਕ ਸ਼ਾਮਲ ਹਨ ਜੋ ਅਜਿਹੇ ਮਰੀਜ਼ਾ ਦੀ ਸੇਵਾ ਕਰਨਾ ਚਾਹੁੰਦੇ ਹਨ।